ਮੁੱਖ ਖ਼ਬਰਾਂ
-
ਅਸਟ੍ਰੇਲੀਅਨ ਮੂਲ ਵਾਸੀਆਂ ਨੇ ਅਸਟ੍ਰੇਲੀਆ ਦਿਵਸ ਮੌਕੇ ਅਸਟ੍ਰੇਲੀਆ ਦਾ ਰਾਸ਼ਟਰੀ ਝੰਡਾ ਜਾਲ਼ਿਆ
ਅਸਟ੍ਰੇਲੀਅਨ ਮੂਲ ਵਾਸੀਆਂ ਨੇ ਅਸਟ੍ਰੇਲੀਆ ਦਿਵਸ ਮੌਕੇ ਅਸਟ੍ਰੇਲੀਆ ਦਾ ਰਾਸ਼ਟਰੀ ਝੰਡਾ ਪਾਰਲੀਮੈਂਟ ਹਾਊਸ ਅੱਗੇ ਜਾਲ਼ਿਆ ਤੇ ਪ੍ਰਧਾਨ ਮੰਤਰੀ ਦਾ ਘਿਰਾਓ ਕੀਤਾ।ਘਿਰਾਓ ਦੌਰਾਨ ਪ੍ਰਧਾਨ ਮੰਤਰੀ ਨੂੰ ਬੌਡੀਗਾਰਡਾਂ ਤੇ ਪੁਲੀਸ ਨੇ ਹੜਬੜਾਹਟ ਵਿਚ ਧੁੂਹ ਕੇ ਕਾਰ ਵਿਚ ਰੱਖਿਆ। ਪ੍ਰਧਾਨ ਮੰਤਰੀ ਦੀ ਜੁੱਤੀ ਖੁੱਲ ਗਈ ਜਿਸਨੂੰ ਮੂਲਵਾਸੀ ਈ ਬੇ ਤੇ ਲਗਾ ਕੇ ਵੇਚਣਗੇ।
ਅੱਗੇ ਪੜ੍ਹੋ ... -

ਨਿਊਜੀਲੈਂਡ ਦੇ ਅਪਰਾਧੀ ਝੂਠ ਬੋਲ ਕੇ ਆਸਟ੍ਰੇਲੀਆ ਵਿੱਚ ਸੌਖੇ ਤਰੀਕੇ ਨਾਲ ਹੋ ਰਹੇ ਨੇ ਦਾਖਿਲ
ਸਿਡਨੀ (ਖੇਲਾ) ਨਿਊਜੀਲੈਂਡ ਵਿੱਚ ਅਪਰਾਧ ਕਰਕੇ ਸੌਖੇ ਤਰੀਕੇ ਨਾਲ ਆਸਟ੍ਰੇਲੀਆ ਪਹੁੰਚਣ ਵਾਲੇ ਅਪਰਾਧੀ ਆਸਟ੍ਰੇਲੀਆ ਤੇ ਨਿਊਜੀਲੈਂਡ ਦੋਵਾਂ ਦੇਸ਼ਾਂ ਲਈ ਸਿਰਦਰਦੀ ਬਣ ਰਹੇ ਹਨ।
ਅੱਗੇ ਪੜ੍ਹੋ ... -
ਅਸਮਾਨ ‘ਚ ਉਡ ਰਹੇ ਜਹਾਜ ਦੇ ਪਾਇਲਟ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋਈ……
ਸਿਡਨੀ (ਅਮਰਜੀਤ ਖੇਲਾ) ਥਾਈਲੈਂਡ ਤੋਂ ਰੂਸ ਦੇ ਸ਼ਹਿਰ ਨੋਬੋਸਬਰਿਕ ਜਾ ਰਹੇ ਵਾਲੇ ਬੋਇੰਗ 757 ਜਹਾਜ ਵਿੱਚ ਓਦੋਂ ਮਾਹੌਲ ਸਹਿਮ ਭਰਿਆ ਤੇ ਸੋਗਮਈ ਹੋ ਗਿਆ ਜਦੋਂ ਜਹਾਜ ਦੇ ਪਾਇਲਟਾਂ ਵਿੱਚੋਂ ਇੱਕ ਪਾਇਲਟ ਦੀ ਮੌਤ ਹੋ ਗਈ।
ਅੱਗੇ ਪੜ੍ਹੋ ... -
ਕੌਂਸਲ ਆਫ ਇੰਡੀਅਨ ਆਸਟ੍ਰੇਲੀਅਨਜ ਵਲੋਂ ਗਣਤੰਤਰ ਦਿਵਸ ਮਨਾਉਣ ਸੰਬੰਧੀ ਪ੍ਰੋਗਰਾਮ 29 ਨੂੰ
ਸਿਡਨੀ (ਖੇਲਾ) ਆਸਟ੍ਰੇਲੀਆ ‘ਚ ਵਸਦੇ ਭਾਰਤੀਆਂ ਦੀ ਸੰਸਥਾ “ਕੌਂਸਲ ਆਫ ਇੰਡੀਅਨ ਆਸਟ੍ਰੇਲੀਅਨਜ” ਵਲੋਂ ਭਾਰਤ ਦੇ ਗਣਤੰਤਰ ਦਿਵਸ ਅਤੇ ਆਸਟ੍ਰੇਲੀਆ ਦਿਵਸ ਮਨਾਉਣ ਸੰਬੰਧੀ ਇੱਕ ਪ੍ਰੋਗਰਾਮ 29 ਜਨਵਰੀ ਨੂੰ ਆਯੋਜਿਤ ਕੀਤਾ ਜਾ ਰਿਹਾ ਹੈ।
ਅੱਗੇ ਪੜ੍ਹੋ ... -
ਆਸਟ੍ਰੇਲੀਆ ਵਿੱਚ ਨਸਲੀ ਵਿਤਕਰਾ ਹੈ-ਡਾ.ਟੀਓ
ਸਿਡਨੀ (ਖੇਲਾ) ਆਸਟ੍ਰੇਲੀਆ ਦੇ ਇੱਕ ਵਿਸ਼ਵ ਪ੍ਰਸਿੱਧ ਬਰੇਨ ਸਰਜਨ ਡਾ. ਚਾਰਲਸ ਟੀਓ ਨੇ ਇਸ ਗੱਲ ਨੂੰ ਮੰਨਣ ਤੋਂ ਇਨਕਾਰ ਕੀਤਾ ਕਿ ਆਸਟ੍ਰੇਲੀਆ ਵਿੱਚ ਨਸਲਵਾਦ ਨਹੀਂ ਹੈ।
ਅੱਗੇ ਪੜ੍ਹੋ ...