ਮੁੱਖ ਖ਼ਬਰਾਂ
-
ਨਿਉਜ਼ੀਲੈਂਡ ਵਿੱਚ ਢਾਡੀ ਸੁਖਦੇਵ ਸਿੰਘ ਚਮਕਾਰਾ ਦੀ ਕੈਸਿਟ 'ਬਦਲੇ ਦੀ ਅੱਗ
ਨਿਉਜ਼ੀਲੈਂਡ (ਸੌਦਾਗਰ ਸਿੰਘ ਬਾੜੀਆ )ਬੇਆਫ਼ ਪਲੈਂਟੀ ਸਿੱਖ ਸੁਸਾਇਟੀ ਟੀਪੂਕੀ ਗੁਰੂਘਰ ਵਿਖੇ ਢਾਡੀ ਸੁਖਦੇਵ ਸਿੰਘ ਚਮਕਾਰਾ ਦੀ ਸੀ.ਡੀ ਬਦਲੇ ਦੀ ਅੱਗ ਰਿਲੀਜ਼ ਕੀਤੀ ਗਈ
ਅੱਗੇ ਪੜ੍ਹੋ ... -
ਸਿਡਨੀ ਦੇ ਗੁਰੂ ਘਰ ਪਾਰਕਲੀ ਵਿਖੇ ਸ਼੍ਰੀ ਗੁਰੂ ਹਰ ਰਾਇ ਸਾਹਿਬ ਦਾ ਪ੍ਰਕਾਸ਼ ਪੁਰਬ ਸ਼ਰਧਾਪੂਰਵਕ ਮਨਾਇਆ ਗਿਆ
ਸਿਡਨੀ (ਬਲਜੀਤ ਖੇਲਾ) ਸਿਡਨੀ ਦੇ ਇਲਾਕੇ ਪਾਰਕਲੀ-ਗਲੈਨਵੁੱਡ ਵਿੱਚ ਸਥਿਤ ਆਸਟ੍ਰੇਲੀਆ ਦੇ ਸਭ ਤੋਂ ਵੱਡੇ ਗੁਰੂ ਘਰ ਵਿਖੇ ਸ਼੍ਰੀ ਗੁਰੂ ਹਰ ਰਾਇ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਇੱਕ ਵਿਸ਼ੇਸ ਸਮਾਗਮ ਦਾ ਆਯੋਜਿਨ ਕੀਤਾ ਗਿਆ।

Nepali Dhamaka NIGHT
-
ਮਾਫੀਆ ਮੁੰਡੀਰ 25 ਫਰਬਰੀ ਨੂੰ ਸਿਡਨੀ ‘ਚ
ਸਿਡਨੀ (ਖੇਲਾ) ਸੰਧੂ ਇੰਟਰਟੇਨਮੈਂਟ,ਰੀਅਲ ਡਰੀਮਜ ਅਤੇ ਸੀਬਰਡ ਗਰੁੱਪ ਆਫ ਕੰਪਨੀਜ ਵਲੋਂ ਸਿਡਨੀ ‘ਚ ਮਾਫੀਆ ਮੁੰਡੀਰ ਨਾਮਕ ਇੱਕ ਸ਼ੋਅ 25 ਫਰਬਰੀ ਨੂੰ ਕਰਵਾਇਆ ਜਾ ਰਿਹਾ ਹੈ।
ਅੱਗੇ ਪੜ੍ਹੋ ... -
ਭੁੱਲ ਦੀ ਸੋਧ ਅਤੇ ਜਵਾਬ
ਮੈਂ ਸਤਿਕਾਰਿਤ ਪਾਠਕਾਂ ਤੋਂ ਖਿਮਾ ਚਾਹੁੰਦਾ ਹਾਂ ਕਿ ਕੁੱਝ ਦਿਨ ਪਹਿਲਾਂ “ਕੌਂਸਲ ਆਫ ਇੰਡੀਅਨ ਆਸਟ੍ਰੇਲੀਅਨਜ” ਵਲੋਂ ਕਰਵਾਏ ਗਣਤੰਤਰ ਦਿਵਸ ਤੇ ਆਸਟ੍ਰੇਲੀਆ ਦਿਵਸ ਦੇ ਫੰਕਸ਼ਨ ਦੀ ਖਬਰ ਵਿੱਚ ਗਲਤੀ ਕਾਰਨ ਇਹ ਛਪ ਗਿਆ ਸੀ ਕਿ ਸੰਸਦ ਮੈਂਬਰ ਲੁਈਸ ਮਾਰਕਸ ਪ੍ਰਧਾਨ ਮੰਤਰੀ ਵਲੋਂ ਅਤੇ ਸੰਸਦ ਮੈਂਬਰ ਮੈਟ ਥਿਸਲਵੇਟ ਨੂੰ ਵਿਰੋਧੀ ਧਿਰ ਦੇ ਨੇਤਾ ਟੋਨੀ ਐਬੋਟ ਵਲੋਂ ਨੁਮਾਇੰਦਗੀ ਕਰਨ ਲਈ ਸਮਾਗਮ ‘ਚ ਹਾਜਿਰ ਹੋਏ।
ਅੱਗੇ ਪੜ੍ਹੋ ...